ਵਿਰਸਾ ਉਤਸਵ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕ ਝੂਮਣ ਲਾਏ

ਵਿਰਸਾ ਉਤਸਵ ਦੌਰਾਨ ਲੋਕ ਗਾਇਕੀ, ਲੋਕ ਨਾਚਾਂ ਦੇ ਨਾਲ ਪਤੰਗਬਾਜ਼ੀ ਨੇ ਵੀ ਖੂਬ ਰੰਗ ਬੰਨਿਆ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਸ੍ਰੀ ਸ਼ੈਰੀ ਕਲਸੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਸ੍ਰੀ ਰਮਨ ਬਹਿਲ ਸਮੇਤ ਹੋਰ ਆਗੂਆਂ ਨੇ ਵਿਰਸਾ ਉਤਸਵ ਵਿੱਚ ਭਰੀ ਹਾਜ਼ਰੀ ਕੈਬਨਿਟ ਮੰਤਰੀ ਸ. ਧਾਲੀਵਾਲ ਨੇ ਵੀ ਵਿਰਸਾ ਉਤਸਵ ਦੌਰਾਨ ਪਤੰਗ ਉਡਾਈ ਜ਼ਿਲ੍ਹਾ … Continue reading ਵਿਰਸਾ ਉਤਸਵ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕ ਝੂਮਣ ਲਾਏ